ਸੂਰ ਪਾਲਣ ਨਾਲ ਸੰਬੰਦਿਤ ਚੋਣਵੇਂ ਸ਼ਬਦ ਅਤੇ ਅਰਥ
Important terms related to pig farming and their meaning
Word
ਸ਼ਬਦ |
Meaning in Punjabi
ਪੰਜਾਬੀ ਵਿੱਚ ਅਰਥ |
Boar/Barn/Hog | ਸਾਨ੍ਹ ਸੂਰ |
Sow | ਸੂਰੀ |
Gilt/Yelt | ਪਿਹਲਣ |
Piglet/Shoat/Piglings | ਬੱਚਾ ਯਾ ਪਿਗਲੇਟ |
Herd/Drove | ਸੂਰਾਂ ਦਾ ਝੁੰਡ |
Farrowing | ਸੂਰਾਂ ਵਿੱਚ ਬੱਚੇ ਦੇਣ ਦਾ ਤਰੀਕਾ |
Agalactia | ਸੂਣ ਤੇ ਦੁੱਧ ਨਾ ਉਤਰਨਾ |
Average daily gain | ਰੋਜ਼ਾਨਾ ਭਾਰ ਵਿੱਚ ਵਾਧਾ |
Barrrow/Hog | ਜਵਾਨ ਹੋਣ ਤੋਂ ਪਿਹਲਾਂ ਸੂਰ ਦੇ ਅੰਡ ਕੱਟ ਦੇਣਾ |
Boarling | ਜਵਾਨ ਨਰ ਸੂਰ |
Runt/Card/Crit | ਸਬਤੋਂ ਅੰਤ ਵਿੱਚ ਜੰਮਣ ਵਾਲਾ ਬੱਚਾ |
Closed Pig/In Pig | ਜਵਾਨ ਸੂਰੀ ਜਿਸਨੂ ਮੇਲਣ ਲਈ ਰਖਿਆ ਹੋਏ |
Coupling | ਸੂਰਾਂ ਵਿੱਚ ਮਿਲਣ ਦਾ ਤਰੀਕਾ |
Creep | ਬੱਚੇਆਂ ਲਈ ਫੀਡ ਰੱਖਣ ਦੀ ਜਗਾਹ |
Cryptorchid/Ridgling | ਸੂਰ ਜਿਦੇ ਇਕ ਯਾ ਦੋਨੋਂ ਅੰਡ ਨਾ ਹੋਣ |
Flushing | ਮੇਲ ਕਰਾਨ ਤੋਂ ਪਿਹਲਾਂ ਸੂਰੀ ਨੂ ਦਿੱਤੀ ਜਾਣ ਵਾਲੀ ਵਾਧੂ ਫੀਡ |
Grunting | ਸੂਰਾਂ ਦੀ ਆਵਾਜ਼ |
Guard rails/Pig fenders | ਬੱਚੇਆਂ ਨੂੰ ਸੂਰੀ ਥੱਲੇ ਆਣ ਤੋਂ ਬਚਾਣ ਲਈ ਵਰਤੀਆਂ ਜਾਣ ਵਾਲੀ ਪਾਈਪਾਂ |
Litter | ਇਕ ਵਾਰ ਸੂਣ ਵੇਲੇ ਦਿੱਤੇ ਹੋਏ ਬੱਚੇ |
Meconium | ਬੱਚੇ ਦਾ ਪਿਹਲਾ ਗੋਹਾ |
Needle teeth | ਜੰਮਦੇ ਬੱਚੇ ਦੇ ਦੰਦ |
Open gilt | ਪਿਹਲੀ ਵਾਰ ਮੇਲ ਲਈ ਰੱਖੀ ਹੋਯੀ ਮਾਦਾ |
Pork | ਸੂਰ ਦਾ ਮੀਟ |
Service period | ਦੁੱਧ ਛੁੜਾਉਣ ਤੋਂ ਮੇਲ ਤੱਕ ਦਾ ਸਮਾਂ |
Stag/Steg | ਜਵਾਨ ਸੂਰ ਜਿਦੇ ਅੰਡ ਕੱਟ ਦਿੱਤੇ ਹੋਣ |
Still born | ਮਰੇ ਹੋਏ ਬੱਚੇ ਦਾ ਪੈਦਾ ਹੋਣਾ |
Store Pig | ਭਾਰ ਵਧਾਉਣ ਲਈ ਰੱਖਿਆ ਹੋਏਆ ਸੂਰ |
Sus/Swine | ਸੂਰਾਂ ਦੀ ਪਰਜਾਤੀ |
Weaning | ਦੁੱਧ ਛੁੜਾਉਣਾ |
Hoof | ਗਿੱਟੀ ਯਾ ਖੁਰੀ |
Fatteners | ਪੱਠੇ ਯਾ ਪੱਠਿਆਂ |
Dressing percentage | ਕੁੱਲ ਵਜ਼ਨ ਵਿੱਚੋਂ ਪ੍ਰਤਿਸ਼ਤ ਮੀਟ |
Puberty | ਜਵਾਨ ਹੋਣਾ |
Mating | ਮੇਲ ਕਰਨਾ |
Artificial Insemination | ਮਸਨੂਯੀ ਗਰਭਦਾਨ |
Rooting | ਥੂਥਣ ਨਾਲ ਮਿੱਟੀ ਪੁੱਟਣਾ |
Ranting | ਸੂਰਾਂ ਦਾ ਅੱਗੇ ਪਿੱਛੇ ਹੋਕੇ ਦੰਦਾਂ ਦਾ ਚਬਾਣਾ |
Tusk | 2 ਸਾਲਾਂ ਤੋਂ ਵੱਡੇ ਸੂਰ ਦੇ ਦੰਦ |
Sty | ਸੂਰਾਂ ਦਾ ਸ਼ੇੱਡ |
Creep feed/Pre-starter feed | 7 ਦਿਨ ਦੇ ਬੱਚੇਆਂ ਨੂੰ ਦਿੱਤੀ ਜਾਣ ਵਾਲੀ ਫੀਡ |
Thumps | ਬੱਚੇਆਂ ਦਾ ਹੌਂਕਨਾ |
Trough | ਹੌਦੀ |
Deworming | ਕੀੜੇ ਮਾਰਣ ਵਾਲੀ ਦਵਾਈ ਦੇਣਾ |
Swine Fever | ਸੂਰਾਂ ਦਾ ਬੁਖਾਰ |
Foot and Mouth Disease (FMD) | ਮੂੰਹ ਖੁਰ ਦੀ ਬਿਮਾਰੀ |
Haemorrhagic Septicaemia (HS) | ਗੱਲ ਘੋੰਟੂ |
Tail biting | ਪੂੰਛ ਕੱਟਣਾ |
Ear biting | ਕੰਨ ਕੱਟਣਾ |
Dry sow | ਦੁਧੋੰ ਸੁੱਕੀਆਂ ਸੂਰਿਆਂ |
Lactating sow | ਦੁੱਧ ਦੇਣ ਵਾਲੀ ਸੂਰਿਆਂ |
Fish meal | ਮੱਛਲੀ ਦਾ ਚੂਰਾ |
Skimmed milk powder | ਸੁੱਕਾ ਦੁੱਧ |
Common salt | ਡਲੀਆਂ ਵਾਲਾ ਲੂਣ / ਸਧਾਰਣ ਨਮਕ |
Soyabean cake | ਸੋਏਆ ਖੱਲ |
Wheat bran | ਚੋਕਰ |
Boar pen | ਸਾਨ੍ਹ ਸੂਰ ਦਾ ਖਾਨਾ |
Farrowing pen | ਸੂਈਆਂ ਹੋਇਆਂ ਸੂਰਿਆਂ ਦਾ ਖਾਨਾ |
Weaner pen | ਦੁੱਧ ਛੁੜਾਏ ਸੂਰਾਂ ਦਾ ਖਾਨਾ |
Dry sow pen | ਦੁਧੋੰ ਸੁੱਕੀਆਂ ਸੂਰਿਆਂ ਦਾ ਖਾਨਾ |
Pregnant sow | ਗੱਭਣ ਸੂਰੀ |
ਧੰਨਵਾਦ: ਸ. ਜਸਵੀਰ ਸੋਹੀ, ਸੋਹੀ ਪਿੱਗ ਫਾਰਮ, ਸੰਗਰੂਰ
ਵਧੇਰੇ ਜਾਣਕਾਰੀ ਲਈ ਤੁਸੀਂ [email protected] ਤੇ ਈ-ਮੇਲ ਕਰ ਸਕਦੇ ਹੋ I
ਜੇਕਰ ਕੋਈ ਕਿਸਾਨ ਭਾਈ, ਵੇਟਨਰੀ ਸਾਇੰਸ ਦਾ ਵਿਦੀਯਾਰਥੀ, ਵੇਟਨਰੀ ਡਾਕਟਰ ਯਾ ਪਸ਼ੁਪਾਲਨ ਨਾਲ ਜੁਡੇਯਾ ਕੋਈ ਵ੍ਯਕਤਿ ਇਸ ਵੇਬਸਾਇਟ ਤੇ ਅਪਨਾ ਲੇਖ ਪ੍ਰਕਾਸ਼ਿਤ ਕਰਨਾ ਚਾਹੇ ਤੇ ਲੇਖ ਲਿਖ ਕੇ [email protected] ਤੇ ਈ-ਮੇਲ ਕਰੋ I
ਤੁਸੀਂ ਅਪਨਾ ਲੇਖ ਪੰਜਾਬੀ, ਹਿੰਦੀ, ਅੰਗ੍ਰੇਜੀ ਯਾ ਉਰਦੂ ਭਾਸ਼ਾਵਾਂ ਵਿਚ ਲਿਖ ਸਕਦੇ ਹੋ I
Leave a Reply