ਸ.ਨੰ.
|
ਰੋਗ ਦਾ ਨਾਮ
|
ਪਹਲਾ ਟੀਕਾ
|
ਬੂਸਟਰ ਟੀਕਾ
|
ਹਰ ਸਾਲ ਕਦੋਂ ਲਾਣਾ
|
ਕਿਵੇਂ ਕਰਨਾ | ਬਾਜ਼ਾਰ ਚ ਟੀਕੇ ਦਾ ਨਾਮ
|
ਟਿੱਪਣੀ |
1. | ਖੁਰ ਮੂੰਹ ਦੀ ਬਿਮਾਰੀ ਯਾ ਐਫ. ਐਮ.ਡੀ. | 4 ਮਹੀਨੇ ਯਾ ਇਸਤੋਂ ਵੱਧ ਉਮਰ ਵਿੱਚ | ਪਹਲੇ ਟੀਕੇ ਦੇ ਇਕ ਮਹੀਂਨੇ ਬਾਅਦ | ਹਰ 6 ਮਹੀਨੇ ਬਾਅਦ ਦੋਹਰਾਓ | ਚਮੜੀ ਦੇ ਥੱਲੇ | ਰਕਸ਼ਾ ਐਫ. ਐਮ.ਡੀ. | – |
2. | ਗੱਲ ਘੋੰਟੂ | 6 ਮਹੀਨੇ ਯਾ ਇਸਤੋਂ ਵੱਧ ਉਮਰ ਵਿੱਚ | – | ਹਰ 1 ਸਾਲ ਦੋਹਰਾਓ | ਚਮੜੀ ਦੇ ਥੱਲੇ | ਰਕਸ਼ਾ ਐਸ.ਐਚ. | ਮਾਨਸੂਨ ਦੇ ਪਹਲੇ |
3. | ਲੰਗੜਾ ਬੁਖਾਰ | 6 ਮਹੀਨੇ ਯਾ ਇਸਤੋਂ ਵੱਧ ਉਮਰ ਵਿੱਚ | – | ਹਰ 1 ਸਾਲ ਦੋਹਰਾਓ | ਚਮੜੀ ਦੇ ਥੱਲੇ | ਰਕਸ਼ਾ ਬੀ.ਕ੍ਯੂ. | ਮਾਨਸੂਨ ਦੇ ਪਹਲੇ |
4. | ਬ੍ਰੁਸੇਲ੍ਲੋਸਿਸ | 4-8 ਮਹੀਨੇ ਦੇ ਉਮਰ ਵਿੱਚ
|
– | ਜੀਵਨ ਕਾਲ ਚ ਇਕ ਵਾਰ | ਚਮੜੀ ਦੇ ਥੱਲੇ | ਬ੍ਰੁਸੇੱਲਾ ਐਸ 19 | ਕੇਵਲ ਵੱਛੀਆਂ ਲਈ |
5. | ਐਂਥ੍ਰੈਕਸ | 4 ਮਹੀਨੇ ਦੀ ਉਮਰ ਵਿੱਚ | – | ਜੀਵਨ ਕਾਲ ਚ ਇਕ ਵਾਰ | ਚਮੜੀ ਦੇ ਥੱਲੇ | ਰਕਸ਼ਾ ਐਂਥ੍ਰੈਕਸ | ਕੇਵਲ ਅਨਸੁਰਖਿਯਤ ਖੇਤਰਾਂ ਵਿੱਚ |
6. | ਥੀਲੇਰਿਓਸਿਸ | 3 ਮਹੀਨੇ ਅਤੇ ਇਸਤੋਂ ਵੱਧ ਉਮਰ ਵਿੱਚ | – | ਜੀਵਨ ਕਾਲ ਚ ਇਕ ਵਾਰ, ਵਿਦੇਸ਼ੀ ਅਤੇ ਸੰਕਰ ਨਸਲਾਂ ਲਈ | ਚਮੜੀ ਦੇ ਥੱਲੇ | ਰਕਸ਼ਾਵੈਕ ਟੀ | ਸੂਣ ਵਾਲੇ ਪਸ਼ੂਆਂ ਨੂ ਨਾ ਦੇਓ |
7. | ਆਈ.ਬੀ.ਆਰ. | 3 ਮਹੀਨੇ ਅਤੇ ਇਸਤੋਂ ਵੱਧ ਉਮਰ ਵਿੱਚ | ਪਹਲੇ ਟੀਕੇ ਦੇ ਇਕ ਮਹੀਨੇ ਬਾਅਦ | ਹਰ 6 ਮਹੀਨੇ ਬਾਦ ਦੋਹਰਾਓ | ਚਮੜੀ ਦੇ ਥੱਲੇ | ਬੋਵੀ-ਸ਼ੀਲ੍ਡ ਗੋਲ੍ਡ ਵੈਕਸੀਨ | ਵੈਕਸੀਨ ਭਾਰਤ ਚ ਉਪਲਬਧ ਨਹੀ |
8. | ਰੇਬੀਜ਼ (ਕੇਵਲ ਕੁੱਤੇ ਦੇ ਵੱਡਣ ਤੋਂ ਬਾਅਦ ) | ਕੁੱਤੇ ਦੇ ਵੱਡਣ ਤੋਂ ਤੁਰੰਤ ਬਾਅਦ | ਤੀਜੇ ਦਿਨ | 7, 14, 28 ਅਤੇ 90 ਦਿਨ ਤੇ ਦੋਹਰਾਓ (ਵਿਕਲਪਿਕ) | ਚਮੜੀ ਦੇ ਥੱਲੇ | ਰਕਸ਼ਾਰੈਬ | – |

ਭਾਰਤ ਵਿੱਚ ਉਪਲਬਦ ਕੁਜ ਵੈਕਸੀਨਾਂ
Vaccination Schedule of Calves
Sr. No | Name of Disease | Age at first dose | Booster dose | Subsequent dose |
1 | Foot and Mouth Disease (FMD) |
4 months and above | 1 month after first dose | Six monthly |
2 | Haemorrhagic Septicaemia (HS) |
6 months and above | – | Annually in endemic areas. |
3 | Black Quarter (BQ) | 6 months and above | – | Annually in endemic areas. |
4 | Brucellosis | 4-8 months of age (Only female calves) |
– | Once in a lifetime |
5 | Theileriosis | 3 months of age and above | – | Once in a lifetime. Only required for crossbred and exotic cattle. |
6 | Anthrax | 4 months and above | – | Annually in endemic areas. |
7 | IBR | 3 months and above | 1 month after first dose | Six monthly (vaccine presently not produced in India) |
8 | Rabies (Post bite therapy only) | Immediately after suspected bite. | 3rd day | 7, 14, 28 and 90 (optional) days after first dose. |
ਵਧੇਰੇ ਜਾਣਕਾਰੀ ਲਈ ਤੁਸੀਂ [email protected] ਤੇ ਈ-ਮੇਲ ਕਰ ਸਕਦੇ ਹੋ I
ਜੇਕਰ ਕੋਈ ਕਿਸਾਨ ਭਾਈ, ਵੇਟਨਰੀ ਸਾਇੰਸ ਦਾ ਵਿਦੀਯਾਰਥੀ, ਵੇਟਨਰੀ ਡਾਕਟਰ ਯਾ ਪਸ਼ੁਪਾਲਨ ਨਾਲ ਜੁਡੇਯਾ ਕੋਈ ਵ੍ਯਕਤਿ ਇਸ ਵੇਬਸਾਇਟ ਤੇ ਅਪਨਾ ਲੇਖ ਪ੍ਰਕਾਸ਼ਿਤ ਕਰਨਾ ਚਾਹੇ ਤੇ ਲੇਖ ਲਿਖ ਕੇ [email protected] ਤੇ ਈ-ਮੇਲ ਕਰੋ I
ਤੁਸੀਂ ਅਪਨਾ ਲੇਖ ਪੰਜਾਬੀ, ਹਿੰਦੀ, ਅੰਗ੍ਰੇਜੀ ਯਾ ਉਰਦੂ ਭਾਸ਼ਾਵਾਂ ਵਿਚ ਲਿਖ ਸਕਦੇ ਹੋ I
Leave a Reply