ਪੜਾਅ 1: (1-70 ਦਿਨ) ਸੂਣ ਦੇ ਬਾਦ ਇਸ ਪੜਾਅ ਦੇ ਦੌਰਾਨ, ਦੁੱਧ ਦਾ ਉਤਪਾਦਨ ਫੀਡ ਦੇ ਦਾਖਲੇ ਨਾਲੋਂ ਵੱਧ ਤੇਜ਼ੀ ਨਾਲ ਵਧਦਾ ਹੈ ਜਿਸਦੇ ਕਾਰਨ ਉਰਜਾ ਦੀ ਕਮੀ ਹੋ ਜਾਂਦੀ ਹੈ ਅਤੇ ਪਸ਼ੁ ਨਕਾਰਾਤਮਕ ਊਰਜਾ ਸੰਤੁਲਨ ਵਿਚ ਚਲਾ ਜਾਂਦਾ ਹੈ I ਇਸ ਪੜਾਅ ਦੌਰਾਨ ਗਾਵਾਂ ਦੀ ਸਿਹਤ ਅਤੇ ਪੋਸ਼ਣ ਮਹੱਤਵਪੂਰਨ ਹੈ ਅਤੇ ਸਮੁੱਚੀ ਦੁੱਧ ਦੀ ਕਾਰਜਕੁਸ਼ਲਤਾ ਨੂੰ ਪ੍ਰਭਾਵਿਤ ਕਰਦਾ ਹੈ I ਬਹੁਤ ਜ਼ਿਆਦਾ ਭਾਰ ਘਟਾਉਣਾ ਗਊ ਦੇ ਸਿਹਤ ਅਤੇ ਜਣਨ ਦੇ ਕਾਰਗੁਜ਼ਾਰੀ ਲਈ ਨੁਕਸਾਨਦੇਹ ਹੋ ਸਕਦਾ ਹੈ (ਗਊ ਸਹੀ ਸਮੇਂ ਤੇ ਗਰਮੀ ਚ ਨਹੀਂ ਆਂਦੀ) ਜਿਸ ਨਾਲ ਲੰਬੇ ਚੁੰਬਿਆਂ ਵਾਲੇ ਅੰਤਰਾਲ ਹੋ ਸਕਦੇ ਹਨ I ਊਰਜਾ ਅਤੇ ਪ੍ਰੋਟੀਨ ਦੀ ਮਾਤਰਾ … Continue Reading →
ਨਵਜਾਤ ਬਛੁਯਾਂ ਨੂ ਕਦੋਂ, ਕਿੰਨਾ ਤੇ ਕੀ ਖਵਾਨਾ ਚਾਹਿਦਾ ਹੈ ??
ਸਬ ਨੂ ਮੇਰੀ ਪ੍ਯਾਰ ਭਰੀ ਸਤ ਸ੍ਰੀ ਅਕਾਲ ਜੀ ਏਕ ਉੱਤਮ ਡੈਰੀ ਦੀ ਸ਼ੁਰੁਆਤ ਉੱਤਮ ਨਸਲ ਦੇ ਬਛੁਆਂ ਤੋਂ ਕੀਤੀ ਜਾਂਦੀ ਹੈ I ਛੋਟੇ ਬਛੁ ਹੀ ਕਲ ਦੇ ਉੱਤਮ ਦੁਧਾਰੂ ਪਸ਼ੁ ਦੇ ਰੂਪ ਚ ਵਿਕਸਿਤ ਹੁੰਦੇ ਨੇ, ਏਸਲਯੀ ਇਹ ਬਹੁਤ ਹੀ ਜਰੂਰੀ ਹੈ ਕੇ ਓਨ੍ਨਾ ਦੀ ਦੇਖ ਰੇਖ, ਰਖ ਰਖਾਵ ਅਤੇ ਖਾਨ ਪੀਣ ਦਾ ਖਾਸ ਧ੍ਯਾਨ ਰਖੇਯਾ ਜਾਏ I ਅੱਜ ਇਸ ਪੋਸਟ ਦੇ ਵਿਚ ਤੁਸੀਂ ਜਾਨੋਗੇ ਕੇ ਨਵਜਾਤ ਬਛੁ ਨੂ ਕੀ ਖਾਵਾਨਾ ਚਾਹਿਦਾ ਹੈ ਅਤੇ ਕਿੰਨਾ ਖਾਵਾਨਾ ਚਾਹਿਦਾ ਹੈ I ਆਓ ਜ਼ਰਾ ਧ੍ਯਾਨ ਮਾਰੀਏ ਵੱਛਿਆਂ ਲਈ ਖਾਨੇ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ ਦੁੱਧ (ਲੀਟਰ) ਬਛੁ ਲਈ ਸਟਾਟਰ ਫੀਡ (ਕਿਲੋ) ਪੌਸ਼ਟਿਕ ਹਰਾ ਚਾਰਾ (ਕਿਲੋ) 1-3 ਦਿਨ 3.0 … Continue Reading →
ਜੈਵਿਕ ਡੇਅਰੀ ਦੀ ਲੋੜ
ਜੈਵਿਕ ਡੇਅਰੀ ਜੈਵਿਕ ਡੇਅਰੀ ਦਾ ਮਤਲਬ ਹੈ ਪਸ਼ੂਆਂ ਨੂ ਜੈਵਿਕ ਚਾਰਾ ਖਿਲਾ ਕੇ ਪਾਲਣਾ ਅਤੇ ਓਨ੍ਨਾ ਤੋਂ ਜੈਵਿਕ ਦੁਧ ਪਰਾਪਤ ਕਰਨਾ I ਜੈਵਿਕ ਚਾਰਾ ਬਿਨਾ ਕਿਸੇ ਕੀਟਨਾਸ਼ਕ ਅਤੇ ਖਾਦ ਦਾ ਇਸਤੇਮਾਲ ਕਰਕੇ ਤਯਾਰ ਕੀਤਾ ਜਾਂਦਾ ਹੈ I ਜੈਵਿਕ ਡੇਅਰੀ ਲਈ ਪਸ਼ੂਆਂ ਚ ਨਾ ਤੇ ਕਿਸੇ ਦਵਾਯੀ ਦਾ ਅਤੇ ਨਾ ਕਿਸੇ ਹਾਰਮੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ I ਜੈਵਿਕ ਡੇਅਰੀ ਤੋਂ ਮਿਲਣ ਵਾਲੇ ਉਤਪਾਦਾਂ ਨੂ ਜੈਵਿਕ ਉਤਪਾਦ ਕੈਂਦੇ ਹਨ I ਜੈਵਿਕ ਡੇਅਰੀ ਉਤਪਾਦਨ ਦੇ ਕੁਜ ਨੀਯਮ ਦੁਧਾਰੂ ਪਸ਼ੁ ਅਤੇ ਛੋਟੇ ਬਛੁਆਂ ਨੂ 100 ਪ੍ਰਤਿਸ਼ਤ ਜੈਵਿਕ ਚਾਰਾ ਹੀ ਦਿੱਤਾ ਜਾਂਦਾ ਹੈ I ਜੈਵਿਕ ਫਸਲ ਬਿਨਾ ਕਿਸੇ ਖਾਦ ਅਤੇ ਕੀਟਨਾਸ਼ਕਾਂ ਦੇ ਉਗਾਯੀ ਜਾਂਦੀ … Continue Reading →