ਜੈਵਿਕ ਡੇਅਰੀ
ਜੈਵਿਕ ਡੇਅਰੀ ਦਾ ਮਤਲਬ ਹੈ ਪਸ਼ੂਆਂ ਨੂ ਜੈਵਿਕ ਚਾਰਾ ਖਿਲਾ ਕੇ ਪਾਲਣਾ ਅਤੇ ਓਨ੍ਨਾ ਤੋਂ ਜੈਵਿਕ ਦੁਧ ਪਰਾਪਤ ਕਰਨਾ I ਜੈਵਿਕ ਚਾਰਾ ਬਿਨਾ ਕਿਸੇ ਕੀਟਨਾਸ਼ਕ ਅਤੇ ਖਾਦ ਦਾ ਇਸਤੇਮਾਲ ਕਰਕੇ ਤਯਾਰ ਕੀਤਾ ਜਾਂਦਾ ਹੈ I ਜੈਵਿਕ ਡੇਅਰੀ ਲਈ ਪਸ਼ੂਆਂ ਚ ਨਾ ਤੇ ਕਿਸੇ ਦਵਾਯੀ ਦਾ ਅਤੇ ਨਾ ਕਿਸੇ ਹਾਰਮੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ I ਜੈਵਿਕ ਡੇਅਰੀ ਤੋਂ ਮਿਲਣ ਵਾਲੇ ਉਤਪਾਦਾਂ ਨੂ ਜੈਵਿਕ ਉਤਪਾਦ ਕੈਂਦੇ ਹਨ I
ਜੈਵਿਕ ਡੇਅਰੀ ਉਤਪਾਦਨ ਦੇ ਕੁਜ ਨੀਯਮ
- ਦੁਧਾਰੂ ਪਸ਼ੁ ਅਤੇ ਛੋਟੇ ਬਛੁਆਂ ਨੂ 100 ਪ੍ਰਤਿਸ਼ਤ ਜੈਵਿਕ ਚਾਰਾ ਹੀ ਦਿੱਤਾ ਜਾਂਦਾ ਹੈ I
- ਜੈਵਿਕ ਫਸਲ ਬਿਨਾ ਕਿਸੇ ਖਾਦ ਅਤੇ ਕੀਟਨਾਸ਼ਕਾਂ ਦੇ ਉਗਾਯੀ ਜਾਂਦੀ ਹੈ I
- ਜੈਵਿਕ ਡੇਅਰੀ ਲਈ ਪਸ਼ੂਆਂ ਨੂ ਖਨਿਜ ਮਿਸ਼੍ਰਣ (mineral mixture) ਅਤੇ ਵਿਟਾਮਿਨ ਖਵਾਯਾ ਜਾ ਸਕਦਾ ਹੈ I
- ਜੈਵਿਕ ਡੇਅਰੀ ਚ ਪ੍ਰੋਬਿਓਟਿਕ (probiotic) ਮਤਲਬ ਜਿੰਦਾ ਕੀਟਾਨੁਆਂ ਦਾ ਉਪਯੋਗ ਸਖਤ ਮਨਾ ਹੈ I
- ਜੈਵਿਕ ਚਾਰੇ ਨੂ ਵੀਜਨ ਲਈ ਜ਼ਮੀਨ ਤੇ ਪਹਲੇ ਤਿਨ ਸਾਲਾਂ ਲਈ ਖਾਦ ਅਤੇ ਕੀਟਨਾਸ਼ਕ ਦਾਵਾਯੀਆਂ ਦਾ ਇਸਤੇਮਾਲ ਬੰਦ ਕਰ ਦੇਣਾ ਚਾਹਿਦਾ ਹੈ I
- ਮੌਸਮ ਨੂ ਅਨੁਮਾਨ ਲਾਕੇ ਪਸ਼ੂਆਂ ਨੂ ਖੁੱਲੇ ਚ ਜਾਨ ਦੀ ਅਨੁਮਤੀ ਦਿੱਤੀ ਜਾਣੀ ਚਾਹੀਦੀ ਹੈ I
- ਬਛੁਆਂ ਨੂ ਸਿਰਫ ਜੈਵਿਕ ਦੁਧ ਹੀ ਪਿਯਾਓ I ਨਕਲੀ ਯਾ ਮਿਲਾਵਟੀ ਦੁਧ ਦਾ ਇਸਤੇਮਾਲ ਸਖਤ ਮਨਾ ਹੈ I
- ਪਸ਼ੂਆਂ ਨੂ ਯੂਰੀਆ ਅਤੇ ਹੋਰ ਕੇਮਿਕਲ ਪਦਾਰਥ ਖਲਾਨਾ ਸਖਤ ਮਨਾ ਹੈ I
- ਪਸ਼ੂਆਂ ਦੇ ਸਿੰਗ ਕੱਡਨਾ ਅਤੇ ਪੂੰਛ ਕੱਟਣਾ ਸਖਤ ਮਨਾ ਹੈ I
- ਜੈਵਿਕ ਡੇਅਰੀ ਲਈ ਰਖੇ ਹੋਏ ਪਸ਼ੂਆਂ ਨੂ ਕਦੇ ਵੀ ਮਰੇ ਹੋਏ ਜਾਨਵਰਾਂ ਤੋਂ ਤਯਾਰ ਕੀਤੀ ਫੀਡ ਕਦੇ ਨਾ ਦਵੋ I
- ਜੈਵਿਕ ਕਿਸਾਨ ਨੂ ਚਾਹਿਦਾ ਹੈ ਕੇ ਹਰ ਚੀਜ ਦਾ ਰਿਕਾਰਡ ਰਖੇ I
- ਜੈਵਿਕ ਕਿਸਾਨ ਨੂ ਜਲਦੀ ਹੀ ਆਪਣੀ ਜੈਵਿਕ ਡੈਰੀ ਦਾ ਪੰਜੀਕਰਣ ਕਰਾਨਾ ਚਾਹਿਦਾ ਹੈ I
ਜੈਵਿਕ ਦੁਧ ਦੇ ਫਾਏਦੇ
- ਜੈਵਿਕ ਦੁਧ ਸਧਾਰਣ ਦੁਧ ਨਾਲੋਂ ਵਧ ਰੇਟ ਤੇ ਵਿਕਦਾ ਹੈ I
- ਜੈਵਿਕ ਦੁਧ ਚ ਹਾਨਿਕਾਰਕ ਕੇਮਿਕਲ ਅਤੇ ਕੀਟਾਨੁ ਮੌਜੂਦ ਨਹੀ ਹੁੰਦੇ I
- ਜੈਵਿਕ ਦੁਧ ਬਚ੍ਚੇਯਾਂ ਅਤੇ ਬੁਜ਼ੁਰਗਾਂ ਲਈ ਸੇਹਤ੍ਯਾਬ ਹੁੰਦਾ ਹੈ I
- ਜੈਵਿਕ ਦੁਧ ਆਸਾਨੀ ਨਾਲ ਪਾਚਾਯਾ ਜਾਂਦਾ ਹੈ I
- ਮਰੀਜਾਂ ਲਈ ਅਤੇ ਹੋਰ ਕਿਸੇ ਪੇਟ ਦੀ ਬਿਮਾਰੀ ਲਈ ਜੈਵਿਕ ਦੁਧ ਗੁਣਕਾਰੀ ਹੁੰਦਾ ਹੈ I
ਜੈਵਿਕ ਡੇਅਰੀ ਦੇ ਪੰਜੀਕਰਣ ਲਈ ਸੰਪਰਕ ਕਰੋ
- Food Cert India Pvt. Ltd Tel. No.: +91- 40-23301618, 23301554,23301582
- Aditi Organic Certifications Pvt. Ltd Tel.: +91-80-32537879 Mobile: +91-9845064286
- APOF Organic Certification Agency Phone No: 080-55369888
- Rajasthan Organic Certification Agency (ROCA) Phone No: 0141-2227104,
- Vedic Organic Certification Agency Mobile No.: 09290450666,Tel. No.: 040-65276784,
- ISCOP (Indian Society for Certification of Organic Products)Mob. No.: 094432 43119 Tel. No.: 0422-2544199; 0422-6586060
- Bureau Veritas Certification India Pvt. Ltd. (Formerly known as BVQI (India)Phone No.: 022-56956300, 56956311
- ECOCERT India Pvt. Ltd Phone No.: 0240-2377120, 2376949
- SGS India Pvt. Ltd.Phone No.: 0124-2399990-98
- Indian Organic Certification Agency (INDOCERT) Telefax: 0484-2630908-09/2620943
Leave a Reply