Vet Extension

Prosperous Livestock, Prosperous Nation

  • About
  • Contact Us
  • Ask A Question
  • Home
  • Resources For Farmers
    • Resources in English
    • Resources in Hindi
    • Resources in Punjabi
    • Resources in Urdu
  • Resources For Veterinarians
  • Recent Trends
  • Success Stories
  • Guest Posts
  • Mock Tests

ਨਵਜਾਤ ਬਛੁਯਾਂ ਨੂ ਕਦੋਂ, ਕਿੰਨਾ ਤੇ ਕੀ ਖਵਾਨਾ ਚਾਹਿਦਾ ਹੈ ??

25/08/2017 by Dr. Amandeep Singh 5 Comments

ਸਬ ਨੂ ਮੇਰੀ ਪ੍ਯਾਰ ਭਰੀ ਸਤ ਸ੍ਰੀ ਅਕਾਲ ਜੀ

ਏਕ ਉੱਤਮ ਡੈਰੀ ਦੀ ਸ਼ੁਰੁਆਤ ਉੱਤਮ ਨਸਲ ਦੇ ਬਛੁਆਂ ਤੋਂ ਕੀਤੀ ਜਾਂਦੀ ਹੈ I ਛੋਟੇ ਬਛੁ ਹੀ ਕਲ ਦੇ ਉੱਤਮ ਦੁਧਾਰੂ ਪਸ਼ੁ ਦੇ ਰੂਪ ਚ ਵਿਕਸਿਤ ਹੁੰਦੇ ਨੇ, ਏਸਲਯੀ ਇਹ ਬਹੁਤ ਹੀ ਜਰੂਰੀ ਹੈ ਕੇ ਓਨ੍ਨਾ ਦੀ ਦੇਖ ਰੇਖ, ਰਖ ਰਖਾਵ ਅਤੇ ਖਾਨ ਪੀਣ ਦਾ ਖਾਸ ਧ੍ਯਾਨ ਰਖੇਯਾ ਜਾਏ I ਅੱਜ ਇਸ ਪੋਸਟ ਦੇ ਵਿਚ ਤੁਸੀਂ ਜਾਨੋਗੇ ਕੇ ਨਵਜਾਤ ਬਛੁ ਨੂ ਕੀ ਖਾਵਾਨਾ ਚਾਹਿਦਾ ਹੈ ਅਤੇ ਕਿੰਨਾ ਖਾਵਾਨਾ ਚਾਹਿਦਾ ਹੈ I ਆਓ ਜ਼ਰਾ ਧ੍ਯਾਨ ਮਾਰੀਏ

ਵੱਛਿਆਂ ਲਈ ਖਾਨੇ ਦੀ ਅਨੁਸੂਚੀ (ਪ੍ਰਤੀ ਦਿਨ)

ਉਮਰ ਦੁੱਧ (ਲੀਟਰ) ਬਛੁ ਲਈ ਸਟਾਟਰ ਫੀਡ (ਕਿਲੋ) ਪੌਸ਼ਟਿਕ ਹਰਾ ਚਾਰਾ (ਕਿਲੋ)
1-3 ਦਿਨ 3.0 (ਬੌਲੀ ਯਾ ਕੋਲੋਸ੍ਤ੍ਰੁਮ) — —
4-15 ਦਿਨ 3.0 — —
16-30 ਦਿਨ 3.5 ਜਿੰਨੀ ਪਸ਼ੁ ਖਾ ਸਕੇ ਜਿੰਨਾ ਪਸ਼ੁ ਖਾ ਸਕੇ
1-2 ਮਹੀਨੇ 2.5 0.25 ਜਿੰਨਾ ਪਸ਼ੁ ਖਾ ਸਕੇ
2-3 ਮਹੀਨੇ 2.0 0.50 2-3
3-4 ਮਹੀਨੇ 1.0 0.75 5-7

 

ਬਛੁ ਲਈ ਸਟਾਟਰ ਫੀਡ ਬਨਾਨ ਦਾ ਤਰੀਕਾ

ਸਮੱਗਰੀ ਭਾਗ (ਕਿਲੋ ਪ੍ਰਤੀ 100 ਕਿਲੋਗ੍ਰਾਮ)
ਮੱਕੀ / ਕਣਕ / ਜੌਂ / ਜੌਹ 50
ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ 30
ਸਕਿੰਮਡ ਦੁੱਧ ਪਾਊਡਰ 07
ਕਣਕ ਦੀ ਪਤਰੀ  / ਚੌਲਾਂ ਦਾ ਛਿਲਕਾ 10
ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) 02
ਲੂਣ 01
ਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) 10
ਫਾਸਫੋਰਸ 0.5

ਸਾਰੀ ਸਮੱਗਰੀ ਨੂ 3-4 ਵਾਰ ਚੰਗੀ ਤਰਹ ਰਲਾਓ I ਰਲਾਨ ਦੇ ਤੁਰੰਤ ਬਾਦ ਤੁਸੀ ਸਟਾਟਰ ਫੀਡ ਬਛੁ ਨੂ ਖਿਲਾ ਸਕਦੇ ਹੋ I

ਬਛੁ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਯੀ ਅਨੁਸੂਚੀ ਦੇ ਅਨੁਸਾਰ ਹੀ ਦੇਯੋ ਜੀ I ਬੇਹਤਰ ਪਾਚਨ ਸ਼ਕਤੀ ਲਈ ਬਛੁ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਏਕ ਵਾਰ ਸਵੇਰੇ ਅਤੇ ਏਕ ਵਾਰ ਸ਼ਾਮੀ ਦੇਯੋ I

Filed Under: Resources For Farmers, Resources in Punjabi

Comments

  1. Tarsem singh says

    20/09/2017 at 8:26 PM

    Bdde pashua lai feed bnaun da treeka v dso g…

    Reply
    • Dr. Amandeep Singh says

      20/09/2017 at 9:50 PM

      agli post da intzaar karo ji. odde vich vadde pashuyaan di khuraak vaare jaankari ditti jaayegi. Post padan layi dhanvaad.

      Reply
    • Dr. Amandeep Singh says

      21/09/2017 at 7:23 PM

      http://www.vetextension.com/%E0%A8%A6%E0%A9%81%E0%A8%A7%E0%A8%BE%E0%A8%B0%E0%A9%82-%E0%A8%AA%E0%A8%BE%E0%A8%B6%E0%A9%81%E0%A8%AF%E0%A8%BE%E0%A8%82-%E0%A8%A6%E0%A9%80-%E0%A8%B5%E0%A8%BF%E0%A8%97%E0%A9%8D%E0%A8%AF%E0%A8%BE/

      Reply
  2. Kulvinder singh says

    22/09/2017 at 8:09 PM

    Sir feeding chart de vich jehri diet dssi a o ek time d hai ja poore din di

    Reply
    • Dr. Amandeep Singh says

      22/09/2017 at 9:20 PM

      eh poore din di diet hai ji. vaise tusi poori diet navjat bachu de bhaar de 10ve hisse de kareeb deni hai. jinna v odda bhaar bane odde 10ve hisse di barabar oddi diet hoye.

      Reply

Leave a Reply Cancel reply

Your email address will not be published. Required fields are marked *


Hindi English




Recent Posts

  • Backyard Poultry Farming: Source of Livelihood for Rural Farmers
  • Provisional Estimates of Livestock Production for the Year 2020-21
  • List of Important Days and Weeks in Agriculture, Animal Husbandry & Allied Sectors
  • List of cattle and buffalo fairs in India with their place of occurrence, duration and breed
  • Livestock Production Statistics of India – 2020

Categories

Copyright © 2022 · Magazine Pro Theme on Genesis Framework · WordPress · Log in

logo
  • Home
  • Resources For Farmers
    • Resources in English
    • Resources in Hindi
    • Resources in Punjabi
    • Resources in Urdu
  • Resources For Veterinarians
  • Recent Trends
  • Success Stories
  • Guest Posts
  • Mock Tests