Vet Extension

Prosperous Livestock, Prosperous Nation

  • About
  • Contact Us
  • Ask A Question
  • Home
  • Resources For Farmers
    • Resources in English
    • Resources in Hindi
    • Resources in Punjabi
    • Resources in Urdu
  • Resources For Veterinarians
  • Recent Trends
  • Success Stories
  • Guest Posts
  • Mock Tests

ਸੂਰ ਪਾਲਣ ਨਾਲ ਸੰਬੰਦਿਤ ਚੋਣਵੇਂ ਸ਼ਬਦ ਅਤੇ ਅਰਥ

27/02/2018 by Dr. Amandeep Singh Leave a Comment

ਸੂਰ ਪਾਲਣ ਨਾਲ ਸੰਬੰਦਿਤ ਚੋਣਵੇਂ ਸ਼ਬਦ ਅਤੇ ਅਰਥ

Important terms related to pig farming and their meaning

Word

ਸ਼ਬਦ

Meaning in Punjabi

ਪੰਜਾਬੀ ਵਿੱਚ ਅਰਥ

Boar/Barn/Hog ਸਾਨ੍ਹ ਸੂਰ
Sow ਸੂਰੀ
Gilt/Yelt ਪਿਹਲਣ
Piglet/Shoat/Piglings ਬੱਚਾ ਯਾ ਪਿਗਲੇਟ
Herd/Drove ਸੂਰਾਂ ਦਾ ਝੁੰਡ
Farrowing ਸੂਰਾਂ ਵਿੱਚ ਬੱਚੇ ਦੇਣ ਦਾ ਤਰੀਕਾ
Agalactia ਸੂਣ ਤੇ ਦੁੱਧ ਨਾ ਉਤਰਨਾ
Average daily gain ਰੋਜ਼ਾਨਾ ਭਾਰ ਵਿੱਚ ਵਾਧਾ
Barrrow/Hog ਜਵਾਨ ਹੋਣ ਤੋਂ ਪਿਹਲਾਂ ਸੂਰ ਦੇ ਅੰਡ ਕੱਟ ਦੇਣਾ
Boarling ਜਵਾਨ ਨਰ ਸੂਰ
Runt/Card/Crit ਸਬਤੋਂ ਅੰਤ ਵਿੱਚ ਜੰਮਣ ਵਾਲਾ ਬੱਚਾ
Closed Pig/In Pig ਜਵਾਨ ਸੂਰੀ ਜਿਸਨੂ ਮੇਲਣ ਲਈ ਰਖਿਆ ਹੋਏ
Coupling ਸੂਰਾਂ ਵਿੱਚ ਮਿਲਣ ਦਾ ਤਰੀਕਾ
Creep ਬੱਚੇਆਂ ਲਈ ਫੀਡ ਰੱਖਣ ਦੀ ਜਗਾਹ
Cryptorchid/Ridgling ਸੂਰ ਜਿਦੇ ਇਕ ਯਾ ਦੋਨੋਂ ਅੰਡ ਨਾ ਹੋਣ
Flushing ਮੇਲ ਕਰਾਨ ਤੋਂ ਪਿਹਲਾਂ ਸੂਰੀ ਨੂ ਦਿੱਤੀ ਜਾਣ ਵਾਲੀ ਵਾਧੂ ਫੀਡ
Grunting ਸੂਰਾਂ ਦੀ ਆਵਾਜ਼
Guard rails/Pig fenders ਬੱਚੇਆਂ ਨੂੰ ਸੂਰੀ ਥੱਲੇ ਆਣ ਤੋਂ ਬਚਾਣ ਲਈ ਵਰਤੀਆਂ ਜਾਣ ਵਾਲੀ ਪਾਈਪਾਂ
Litter ਇਕ ਵਾਰ ਸੂਣ ਵੇਲੇ ਦਿੱਤੇ ਹੋਏ ਬੱਚੇ
Meconium ਬੱਚੇ ਦਾ ਪਿਹਲਾ ਗੋਹਾ
Needle teeth ਜੰਮਦੇ ਬੱਚੇ ਦੇ ਦੰਦ
Open gilt ਪਿਹਲੀ ਵਾਰ ਮੇਲ ਲਈ ਰੱਖੀ ਹੋਯੀ ਮਾਦਾ
Pork ਸੂਰ ਦਾ ਮੀਟ
Service period ਦੁੱਧ ਛੁੜਾਉਣ ਤੋਂ ਮੇਲ ਤੱਕ ਦਾ ਸਮਾਂ
Stag/Steg ਜਵਾਨ ਸੂਰ ਜਿਦੇ ਅੰਡ ਕੱਟ ਦਿੱਤੇ ਹੋਣ
Still born ਮਰੇ ਹੋਏ ਬੱਚੇ ਦਾ ਪੈਦਾ ਹੋਣਾ
Store Pig ਭਾਰ ਵਧਾਉਣ ਲਈ ਰੱਖਿਆ ਹੋਏਆ ਸੂਰ
Sus/Swine ਸੂਰਾਂ ਦੀ ਪਰਜਾਤੀ
Weaning ਦੁੱਧ ਛੁੜਾਉਣਾ
Hoof ਗਿੱਟੀ ਯਾ ਖੁਰੀ
Fatteners ਪੱਠੇ ਯਾ ਪੱਠਿਆਂ
Dressing percentage ਕੁੱਲ ਵਜ਼ਨ ਵਿੱਚੋਂ ਪ੍ਰਤਿਸ਼ਤ ਮੀਟ
Puberty ਜਵਾਨ ਹੋਣਾ
Mating ਮੇਲ ਕਰਨਾ
Artificial Insemination ਮਸਨੂਯੀ ਗਰਭਦਾਨ
Rooting ਥੂਥਣ ਨਾਲ ਮਿੱਟੀ ਪੁੱਟਣਾ
Ranting ਸੂਰਾਂ ਦਾ ਅੱਗੇ ਪਿੱਛੇ ਹੋਕੇ ਦੰਦਾਂ ਦਾ ਚਬਾਣਾ
Tusk 2 ਸਾਲਾਂ ਤੋਂ ਵੱਡੇ ਸੂਰ ਦੇ ਦੰਦ
Sty ਸੂਰਾਂ ਦਾ ਸ਼ੇੱਡ
Creep feed/Pre-starter feed 7 ਦਿਨ ਦੇ ਬੱਚੇਆਂ ਨੂੰ ਦਿੱਤੀ ਜਾਣ ਵਾਲੀ ਫੀਡ
Thumps ਬੱਚੇਆਂ ਦਾ ਹੌਂਕਨਾ
Trough ਹੌਦੀ
Deworming ਕੀੜੇ ਮਾਰਣ ਵਾਲੀ ਦਵਾਈ ਦੇਣਾ
Swine Fever ਸੂਰਾਂ ਦਾ ਬੁਖਾਰ
Foot and Mouth Disease (FMD) ਮੂੰਹ ਖੁਰ ਦੀ ਬਿਮਾਰੀ
Haemorrhagic Septicaemia (HS) ਗੱਲ ਘੋੰਟੂ
Tail biting ਪੂੰਛ ਕੱਟਣਾ
Ear biting ਕੰਨ ਕੱਟਣਾ
Dry sow ਦੁਧੋੰ ਸੁੱਕੀਆਂ ਸੂਰਿਆਂ
Lactating sow ਦੁੱਧ ਦੇਣ ਵਾਲੀ ਸੂਰਿਆਂ
Fish meal ਮੱਛਲੀ ਦਾ ਚੂਰਾ
Skimmed milk powder ਸੁੱਕਾ ਦੁੱਧ
Common salt ਡਲੀਆਂ ਵਾਲਾ ਲੂਣ / ਸਧਾਰਣ ਨਮਕ
Soyabean cake ਸੋਏਆ ਖੱਲ
Wheat bran ਚੋਕਰ
Boar pen ਸਾਨ੍ਹ ਸੂਰ ਦਾ ਖਾਨਾ
Farrowing pen ਸੂਈਆਂ ਹੋਇਆਂ ਸੂਰਿਆਂ ਦਾ ਖਾਨਾ
Weaner pen ਦੁੱਧ ਛੁੜਾਏ ਸੂਰਾਂ ਦਾ ਖਾਨਾ
Dry sow pen ਦੁਧੋੰ ਸੁੱਕੀਆਂ ਸੂਰਿਆਂ ਦਾ ਖਾਨਾ
Pregnant sow ਗੱਭਣ ਸੂਰੀ

 

ਧੰਨਵਾਦ: ਸ. ਜਸਵੀਰ ਸੋਹੀ, ਸੋਹੀ ਪਿੱਗ ਫਾਰਮ, ਸੰਗਰੂਰ 

 

 

 

ਵਧੇਰੇ ਜਾਣਕਾਰੀ ਲਈ ਤੁਸੀਂ [email protected] ਤੇ ਈ-ਮੇਲ ਕਰ ਸਕਦੇ ਹੋ I 

ਜੇਕਰ ਕੋਈ ਕਿਸਾਨ ਭਾਈ, ਵੇਟਨਰੀ ਸਾਇੰਸ ਦਾ ਵਿਦੀਯਾਰਥੀ, ਵੇਟਨਰੀ ਡਾਕਟਰ ਯਾ ਪਸ਼ੁਪਾਲਨ ਨਾਲ ਜੁਡੇਯਾ ਕੋਈ ਵ੍ਯਕਤਿ ਇਸ ਵੇਬਸਾਇਟ ਤੇ ਅਪਨਾ ਲੇਖ ਪ੍ਰਕਾਸ਼ਿਤ ਕਰਨਾ ਚਾਹੇ ਤੇ ਲੇਖ ਲਿਖ ਕੇ [email protected] ਤੇ ਈ-ਮੇਲ ਕਰੋ I

ਤੁਸੀਂ ਅਪਨਾ ਲੇਖ ਪੰਜਾਬੀ, ਹਿੰਦੀ, ਅੰਗ੍ਰੇਜੀ ਯਾ ਉਰਦੂ ਭਾਸ਼ਾਵਾਂ ਵਿਚ ਲਿਖ ਸਕਦੇ ਹੋ I

Filed Under: Resources For Farmers, Resources in Punjabi

Leave a Reply Cancel reply

Your email address will not be published. Required fields are marked *


Hindi English




Recent Posts

  • Backyard Poultry Farming: Source of Livelihood for Rural Farmers
  • Provisional Estimates of Livestock Production for the Year 2020-21
  • List of Important Days and Weeks in Agriculture, Animal Husbandry & Allied Sectors
  • List of cattle and buffalo fairs in India with their place of occurrence, duration and breed
  • Livestock Production Statistics of India – 2020

Categories

Copyright © 2022 · Magazine Pro Theme on Genesis Framework · WordPress · Log in

logo
  • Home
  • Resources For Farmers
    • Resources in English
    • Resources in Hindi
    • Resources in Punjabi
    • Resources in Urdu
  • Resources For Veterinarians
  • Recent Trends
  • Success Stories
  • Guest Posts
  • Mock Tests