ਪਸ਼ੂ ਪ੍ਰਜਣਣ ਸੰਬੰਧੀ ਚੋਣਵੇਂ ਸ਼ਬਦ ਅਤੇ ਓਨਾਂ ਦੇ ਅਰਥ
Major words related to animal reproduction and their meaning in Punjabi
Word | Meaning in Punjabi |
Animal reproduction | ਪਸ਼ੂ ਪ੍ਰਜਣਣ / ਮੇਲ ਮਿਲਾਪ |
Oestrus or heat | ਹੇਹਾ / ਹੇਹੇ ਚ ਆਓਣਾ |
Anestrus | ਪਸ਼ੂ ਦਾ ਨਾ ਬੋਲਣਾ/ ਹੇਹੇ ਚ ਨਾ ਆਓਣਾ |
Repeat breeding | ਪਸ਼ੂ ਦਾ ਵਾਰ ਵਾਰ ਫਿਰਨਾ |
Silent heat | ਗੂੰਗਾ ਹੇਹਾ |
Uterine torsion | ਬੱਚੇਦਾਨੀ ਨੂ ਵੱਲ ਪੈਣਾ |
Dystocia | ਸੂਣ ਵੇਲੇ ਔਖਾਯੀ / ਮੁਸ਼ਕਲ |
Abortion | ਤੂਅ ਜਾਨ ਦੀ ਸਮਸਿਆ |
Uterine prolapse | ਪਿੱਛਾ ਮਾਰਨਾ / ਫੁੱਲ ਦਿਖਾਨਾ |
Retention of placenta | ਜੇਰ ਨਾ ਪੈਣਾ |
Artificial insemination | ਮਸਨੂਯੀ ਗਰਭਦਾਨ |
Heifer | ਵੈੜੀ |
Buffalo bull | ਝੋੱਟਾ |
Cattle bull | ਸਾਹ੍ਣ |
Male cattle calf | ਵੱਛਾ |
Female cattle calf | ਵੱਛੀ |
Male buffalo calf | ਕੱਟਾ |
Female buffalo calf | ਕੱਟੀ |
Vaginal discharge | ਤਾਰਾਂ ਵਖਾਉਣੀਯਾਂ |
Infection in uterus | ਪਿੱਛੋਂ ਤਾਰਾਂ ਦੇ ਨਾਲ ਪਾਕ ਵਖਾਉਣੀ |
Oestrus synchronization | ਹੇਹਾ ਸਮਕਾਲੀ |
Puberty | ਜਵਾਨ ਹੋਣਾ |
Courtesy: Dr. Bilawal Singh, Assistant Professor, GADVASU (Punjab).
ਵਧੇਰੇ ਜਾਣਕਾਰੀ ਲਈ ਤੁਸੀਂ [email protected] ਤੇ ਈ-ਮੇਲ ਕਰ ਸਕਦੇ ਹੋ I
ਜੇਕਰ ਕੋਈ ਕਿਸਾਨ ਭਾਈ, ਵੇਟਨਰੀ ਸਾਇੰਸ ਦਾ ਵਿਦੀਯਾਰਥੀ, ਵੇਟਨਰੀ ਡਾਕਟਰ ਯਾ ਪਸ਼ੁਪਾਲਨ ਨਾਲ ਜੁਡੇਯਾ ਕੋਈ ਵ੍ਯਕਤਿ ਇਸ ਵੇਬਸਾਇਟ ਤੇ ਅਪਨਾ ਲੇਖ ਪ੍ਰਕਾਸ਼ਿਤ ਕਰਨਾ ਚਾਹੇ ਤੇ ਲੇਖ ਲਿਖ ਕੇ [email protected] ਤੇ ਈ-ਮੇਲ ਕਰੋ I
ਤੁਸੀਂ ਅਪਨਾ ਲੇਖ ਪੰਜਾਬੀ, ਹਿੰਦੀ, ਅੰਗ੍ਰੇਜੀ ਯਾ ਉਰਦੂ ਭਾਸ਼ਾਵਾਂ ਵਿਚ ਲਿਖ ਸਕਦੇ ਹੋ I
8699992753
very nice sir . keep countinue