Vet Extension

Prosperous Livestock, Prosperous Nation

  • About
  • Contact Us
  • Ask A Question
  • Home
  • Resources For Farmers
    • Resources in English
    • Resources in Hindi
    • Resources in Punjabi
    • Resources in Urdu
  • Resources For Veterinarians
  • Recent Trends
  • Success Stories
  • Guest Posts
  • Mock Tests

ਕਿਵੇਂ ਹੋ ਸਕਦੀ ਹੈ ਪਰਾਲੀ ਤੋਂ ਕਮਾਈ ?

16/10/2018 by Dr. Amandeep Singh Leave a Comment

ਪਰਾਲੀ ਸਾੜਣ ਦੇ ਗ਼ਲਤ ਨਤੀਜੇ ਫਸਲ ਦੇ ਖੂੰਹਦ ਜਾਂ ਪਰਾਲੀ ਨੂੰ ਸਾੜਣ ਨਾਲ ਧੂੰਆਂ ਅਤੇ ਸੁਆਹ ਪੈਦਾ ਹੁੰਦੀ ਹੈ ਜੋ ਕਿ ਮਨੁੱਖ ਅਤੇ ਪਸ਼ੂ ਸਿਹਤ ਸਮੱਸਿਆਵਾਂ ਦਾ ਕਾਰਨ ਹੁੰਦੀਆਂ ਹਨ। ਪਰਾਲੀ ਸਾੜਣ ਨਾਲ ਗ੍ਰੀਨਹਾਊਸ ਗੈਸਾਂ ਜਿਵੇਂ ਕਿ ਕਾਰਬਨ ਡਾਈਆਕਸਾਈਡ, ਮੀਥੇਨ ਅਤੇ ਨਾਈਟਰਸ ਆਕਸਾਈਡ ਪੈਦਾ ਹੁੰਦੀਆਂ ਹਨ ਜਿਸ ਨਾਲ ਤਾਪਮਾਨ ਵਿੱਚ ਵਾਧਾ ਹੁੰਦਾ ਹੈ ਅਤੇ ਗਲੋਬਲ ਵਾਰਮਿੰਗ ਜਹੀ ਸਮੱਸਿਆ ਪੈਦਾ ਹੁੰਦੀ ਹੈ। ਪਰਾਲੀ ਦੀ ਅੱਗ ਐਨ, ਪੀ, ਕੇ ਅਤੇ ਸਲਫ਼ਰ ਵਰਗੇ ਪੌਦੇ ਲਈ ਪੌਸ਼ਟਿਕ ਤੱਤਾਂ ਦਾ ਨੁਕਸਾਨ ਕਰਦੀ ਹੈ। ਪਰਾਲੀ ਨੂੰ ਸਾੜਣ ਨਾਲ ਅਸੀਂ ਧਰਤੀ ਦਾ ਇਕ ਕੀਮਤੀ ਸਰੋਤ ਬਰਬਾਦ ਕਰ ਰਹੇ ਹਾਂ ਜੋ ਕਿ ਜੈਵਿਕ ਕਾਰਬਨ ਦਾ ਇਹਮ … Continue Reading →

ਪਸ਼ੂਆਂ ਦੀ ਆਂਤ ਵਿੱਚ ਪਾਏ ਜਾਣ ਵਾਲੇ ਕਿਰਮ ਅਤੇ ਕਿਰਮਨਾਸ਼ਕ ਦਵਾਈਆਂ

18/05/2018 by Dr. Amandeep Singh Leave a Comment

ਆਂਦਰਾਂ ਜਾਂ ਨਾੜੀ ਜਾਂ ਆਂਤ ਦੇ ਵਿੱਚ ਪਾਏ ਜਾਨ ਵਾਲੇ ਪਰਜੀਵੀਆਂ ਨੂੰ ਆਂਤ ਦੇ ਕਿਰਮ ਕੇਹਾ ਜਾਂਦਾ ਹੈ I ਇਹ ਪਰਜੀਵੀ ਜਾਨਵਰਾਂ ਦੇ ਸਰੀਰ ਦੇ ਅੰਦਰ ਪਾਏ ਜਾਂਦੇ ਹਨ ਅਤੇ ਪਸ਼ੂਆਂ ਵਿੱਚ ਪੈਰਾਸੀਟਿਕ ਰੋਗ ਪੈਦਾ ਕਰਦੇ ਹਨ I ਕੀੜੇ ਦੇ ਭੌਤਿਕ ਢਾਂਚੇ ਦੇ ਆਧਾਰ ਤੇ ਪਾਏ ਕਿਰਮਾਂ ਨੂੰ ਤਿੰਨ ਕਿਸਮਾਂ ਦੇ ਵਿੱਚ ਵੰਡੇਆ ਗਿਆ ਹੈ ਪਹਿਲੇ ਪੱਤੇਦਾਰ ਆਕਾਰ ਦੇ ਜਾਂ ਫਲੂਕ, ਦੂਜੇ ਫੀਤੇ ਦੇ ਆਕਾਰ ਦੇ ਜਾਂ ਟੇਪ ਵਰਮ ਅਤੇ ਤੀਜੇ  ਗੋਲਾਕਾਰ ਕਿਰਮ ਜਾਂ ਰਾਉਂਡ ਵਰਮ I ਪੱਤੇ ਦੇ ਆਕਾਰ ਦੇ ਕਿਰਮ ਜਾਂ ਫਲੂਕ ਇੰਨਾ ਕਿਰਮਾਂ ਦੀ ਬਣਤਰ ਪੱਤੇ ਦੇ ਆਕਾਰ ਦੀ ਹੁੰਦੀ ਹੈ ਅਤੇ ਇੰਨਾ ਨੂੰ ਫਲੂਕ ਵੀ ਕਿਹਾ ਜਾਂਦਾ ਹੈ I ਇਸ ਕਲਾਸ ਵਿਚ, … Continue Reading →

ਸੂਰ ਪਾਲਣ ਨਾਲ ਸੰਬੰਦਿਤ ਚੋਣਵੇਂ ਸ਼ਬਦ ਅਤੇ ਅਰਥ

27/02/2018 by Dr. Amandeep Singh Leave a Comment

ਸੂਰ ਪਾਲਣ ਨਾਲ ਸੰਬੰਦਿਤ ਚੋਣਵੇਂ ਸ਼ਬਦ ਅਤੇ ਅਰਥ Important terms related to pig farming and their meaning Word ਸ਼ਬਦ Meaning in Punjabi ਪੰਜਾਬੀ ਵਿੱਚ ਅਰਥ Boar/Barn/Hog ਸਾਨ੍ਹ ਸੂਰ Sow ਸੂਰੀ Gilt/Yelt ਪਿਹਲਣ Piglet/Shoat/Piglings ਬੱਚਾ ਯਾ ਪਿਗਲੇਟ Herd/Drove ਸੂਰਾਂ ਦਾ ਝੁੰਡ Farrowing ਸੂਰਾਂ ਵਿੱਚ ਬੱਚੇ ਦੇਣ ਦਾ ਤਰੀਕਾ Agalactia ਸੂਣ ਤੇ ਦੁੱਧ ਨਾ ਉਤਰਨਾ Average daily gain ਰੋਜ਼ਾਨਾ ਭਾਰ ਵਿੱਚ ਵਾਧਾ Barrrow/Hog ਜਵਾਨ ਹੋਣ ਤੋਂ ਪਿਹਲਾਂ ਸੂਰ ਦੇ ਅੰਡ ਕੱਟ … Continue Reading →

Making 100kg broiler (poultry) feed, 100kg ਬ੍ਰੋਇਲਰ (ਪੋਲਟ੍ਰੀ) ਫੀਡ ਫ਼ਾਰਮੁਲਾ, कैसे बनाएं ब्रायलर 100किलो फ़ीड

16/02/2018 by Dr. Amandeep Singh 2 Comments

How to make 100kg broiler (poultry) feed 100kg ਬ੍ਰੋਇਲਰ (ਪੋਲਟ੍ਰੀ) ਫੀਡ ਬਣਾਉਣ ਦਾ ਫ਼ਾਰਮੁਲਾ कैसे बनाएं ब्रायलर (पोल्ट्री) के लिए 100किलो फ़ीड Ingredient     ਸਮੱਗਰੀ सामग्री Unit     ਯੂਨਿਟ यूनिट Broiler starter (0-6 weeks of age) ਸਟਾਟਰ ਰਾਸ਼ਨ स्टार्टर राशन Broiler finisher (6-9 weeks of age) ਫਿਨਿਸ਼ਰ ਰਾਸ਼ਨ फिनिशर राशन Picture     ਫੋਟੋ फ़ोटो Yellow maize ਮੱਕਾ मक्का Kg 45 48   Rice polish ਚੌਲਾਂ ਦੀ ਪਾਲਸ਼ चावल … Continue Reading →

ਬੱਕਰੀ, ਭੇਡ ਅਤੇ ਖਰਗੋਸ਼ ਪਾਲਣ ਲਈ ਲੋਨ

15/02/2018 by Dr. Amandeep Singh Leave a Comment

Centrally Sponsored Scheme for Integrated Development of Small Ruminants and Rabbits (IDSRR) ਸਮਾਲ ਰਿਊਮਿਨੈਂਟਸ (ਬੱਕਰੀਆਂ ਅਤੇ ਭੇਡਾਂ) ਅਤੇ ਖਰਗੋਸ਼ਾਂ ਦੀ ਏਕੀਕ੍ਰਿਤ ਵਿਕਾਸ ਸਕੀਮ IDSRR ਸਕੀਮ ਦੇ ਉਦੇਸ਼ ਵਪਾਰਕ ਪਾਲਣ ਲਈ ਭੇਡ / ਬੱਕਰੀ / ਖਰਗੋਸ਼ਾਂ ਦੇ ਪਾਲਣ ਨੂੰ ਉਤਸ਼ਾਹਿਤ ਕਰਨਾ I ਨਿਯਮਤ ਚੋਣ ਦੇ ਸਹਾਰੇ ਸਵਦੇਸ਼ੀ ਨਸਲਾਂ ਦਾ ਬਿਹਤਰ ਉਤਪਾਦਨ ਅਤੇ ਮਾਪਣਯੋਗ ਸੰਕੇਤਾਂ ਦੇ ਆਧਾਰ ਤੇ ਉਹਨਾਂ ਨੂੰ ਮਾਰਨਾ ਯਾ ਭੋਜਨ ਵਿੱਚ ਉਪਯੋਗ ਕਰਨਾ I ਯੋਜਨਾਬੰਦੀ ਦਾ ਹਿੱਸਾ ਦੋ ਚੈਨਲ - ਵਪਾਰਕ ਇਕਾਈਆਂ ਅਤੇ ਪ੍ਰਾਈਵੇਟ ਬ੍ਰੀਡਿੰਗ ਫਾਰਮਾਂ ਦੀ ਕ੍ਰੈਡਿਟ ਲਿੰਕਿੰਗ ਅਤੇ ਹੋਰ ਰਾਜ … Continue Reading →

ਬਛੁਆਂ ਨੂੰ ਕਿਵੇਂ ਅਤੇ ਕਦੋਂ ਕਰਨਾ ਚਾਹੀਦਾ ਹੈ ਟੀਕਾਕਰਣ (Vaccination of Calf)

28/12/2017 by Dr. Amandeep Singh Leave a Comment

ਸ.ਨੰ.   ਰੋਗ ਦਾ ਨਾਮ   ਪਹਲਾ ਟੀਕਾ   ਬੂਸਟਰ ਟੀਕਾ   ਹਰ ਸਾਲ ਕਦੋਂ ਲਾਣਾ   ਕਿਵੇਂ ਕਰਨਾ ਬਾਜ਼ਾਰ ਚ ਟੀਕੇ ਦਾ ਨਾਮ   ਟਿੱਪਣੀ 1. ਖੁਰ ਮੂੰਹ ਦੀ ਬਿਮਾਰੀ ਯਾ ਐਫ. ਐਮ.ਡੀ. 4 ਮਹੀਨੇ ਯਾ ਇਸਤੋਂ ਵੱਧ ਉਮਰ ਵਿੱਚ ਪਹਲੇ ਟੀਕੇ ਦੇ ਇਕ ਮਹੀਂਨੇ ਬਾਅਦ ਹਰ 6 ਮਹੀਨੇ ਬਾਅਦ ਦੋਹਰਾਓ ਚਮੜੀ ਦੇ ਥੱਲੇ ਰਕਸ਼ਾ ਐਫ. ਐਮ.ਡੀ. - 2. ਗੱਲ ਘੋੰਟੂ 6 ਮਹੀਨੇ ਯਾ ਇਸਤੋਂ ਵੱਧ ਉਮਰ ਵਿੱਚ - ਹਰ 1 ਸਾਲ ਦੋਹਰਾਓ ਚਮੜੀ ਦੇ ਥੱਲੇ ਰਕਸ਼ਾ ਐਸ.ਐਚ. ਮਾਨਸੂਨ ਦੇ ਪਹਲੇ 3. ਲੰਗੜਾ ਬੁਖਾਰ 6 ਮਹੀਨੇ ਯਾ ਇਸਤੋਂ ਵੱਧ ਉਮਰ ਵਿੱਚ - ਹਰ 1 ਸਾਲ … Continue Reading →

ਪਸ਼ੂ ਪ੍ਰਜਣਣ ਸੰਬੰਧੀ ਚੋਣਵੇਂ ਸ਼ਬਦ ਅਤੇ ਓਨਾਂ ਦੇ ਅਰਥ

11/11/2017 by Dr. Amandeep Singh 2 Comments

ਪਸ਼ੂ ਪ੍ਰਜਣਣ ਸੰਬੰਧੀ ਚੋਣਵੇਂ ਸ਼ਬਦ ਅਤੇ ਓਨਾਂ ਦੇ ਅਰਥ Major words related to animal reproduction and their meaning in Punjabi Word Meaning in Punjabi Animal reproduction ਪਸ਼ੂ ਪ੍ਰਜਣਣ / ਮੇਲ ਮਿਲਾਪ Oestrus or heat ਹੇਹਾ / ਹੇਹੇ ਚ ਆਓਣਾ Anestrus ਪਸ਼ੂ ਦਾ ਨਾ ਬੋਲਣਾ/ ਹੇਹੇ ਚ ਨਾ ਆਓਣਾ Repeat breeding ਪਸ਼ੂ ਦਾ ਵਾਰ ਵਾਰ ਫਿਰਨਾ Silent heat ਗੂੰਗਾ ਹੇਹਾ Uterine torsion ਬੱਚੇਦਾਨੀ ਨੂ ਵੱਲ ਪੈਣਾ Dystocia ਸੂਣ ਵੇਲੇ ਔਖਾਯੀ / ਮੁਸ਼ਕਲ Abortion ਤੂਅ ਜਾਨ ਦੀ ਸਮਸਿਆ Uterine … Continue Reading →

ਸੂਰ ਪਾਲਣ ਲਈ ਲੋਨ

06/11/2017 by Dr. Amandeep Singh 2 Comments

ਰਾਸ਼ਟਰੀ ਖੇਤੀ ਅਤੇ ਗ੍ਰਾਮੀਣ ਵਿਕਾਸ ਬੈੰਕ (ਨਾਬਾਰਡ, NABARD) ਦੇ ਸਹਿਯੋਗ ਨਾਲ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਦੁਆਰਾ ਸੂਰ ਵਿਕਾਸ ਦਾ ਕੇਂਦਰੀ ਸਹਾਇਤਾ ਪ੍ਰਾਪਤ ਸਕੀਮ ਨੋਡਲ ਏਜੰਸੀ: ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ (ਡੀ.ਏ.ਡੀ.ਐੱਫ.), ਖੇਤੀਬਾੜੀ ਮੰਤਰਾਲਾ, ਭਾਰਤ ਸਰਕਾਰ   ਸਕੀਮ ਦੇ ਉਦੇਸ਼ ਕਿਸਾਨਾਂ / ਮਜ਼ਦੂਰਾਂ ਵਿਚ ਵਪਾਰਕ ਸੂਰ ਪਾਲਣ ਨੂ ਉਤਸ਼ਾਹਤ ਕਰਨਾ I ਵਿਦੇਸ਼ੀ ਨਸਲਾਂ ਦੇ ਨਾਲ ਕਰੌਸ ਬ੍ਰੀਡਿੰਗ ਦੇ ਰਾਹੀਂ ਦੇਸੀ ਨਸਲਾਂ ਦੇ ਉਤਪਾਦਨ ਦੇ ਪ੍ਰਦਰਸ਼ਨ ਵਿਚ ਸੁਧਾਰ ਲਿਆਉਣਾ I ਸੂਰ ਦੇ ਪਾਲਣ ਪੋਸ਼ਣ ਅਤੇ ਹੋਰ ਸਬੰਧਤ ਗਤੀਵਿਧੀਆਂ ਨੂੰ ਯਕੀਨੀ ਬਣਾਉਣ ਲਈ ਪੂੰਜੀ … Continue Reading →

ਕਿਵੇਂ ਮਿਲਦਾ ਹੈ ਮੁਰਗੀਪਾਲਨ ਲਈ ਲੋਨ…

10/10/2017 by Dr. Amandeep Singh 6 Comments

ਪੋਲਟਰੀ ਵੈਂਚਰ ਕੈਪੀਟਲ ਫੰਡ ਸਕੀਮ Poultry Venture Capital Fund Scheme (PVCFS) ਪੋਲਟਰੀ ਵੈਂਚਰ ਕੈਪੀਟਲ ਫੰਡ ਸਕੀਮ ਨਾਬਾਰਡ (NABARD) ਅਤੇ ਮਾਈਕਰੋ, ਸਮਾਲ ਅਤੇ ਮਿਡਿਯਮ ਐਂਟਰਪ੍ਰਾਈਜ਼ਜ਼ ਮੰਤਰਾਲੇ ਦੁਆਰਾ ਪ੍ਰਵਾਨ ਕੀਤੀ ਸਕੀਮ ਹੈ ਜਿਸਦਾ ਮਕਸਦ ਪੋਲਟਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਹੈ I ਇਸ ਸਕੀਮ ਵਿੱਚ, ਪੋਲਟਰੀ ਉਦਯੋਗ ਨੂੰ ਰੁਜ਼ਗਾਰ ਜਾਂ ਉਦਮੀਆਂ ਲਈ ਮੌਕੇ ਪੈਦਾ ਕਰਨ ਲਈ, ਪਛੜੇ ਖੇਤਰਾਂ ਨੂੰ ਮਜ਼ਬੂਤ ​​ਕਰਨ ਲਈ, ਵਿਚਾਰਿਆ ਗਿਆ ਹੈ I ਇਸ ਲੇਖ ਵਿਚ ਅਸੀਂ ਪੋਲਟਰੀ ਵੈਂਚਰ ਕੈਪੀਟਲ ਫੰਡ ਸਕੀਮ ਵਿਸਥਾਰ ਨਾਲ ਦੇਖਾਂਗੇ I   ਕੋਣ ਲੈ ਸਕਦਾ ਹੈ ਲੋਨ ਕਿਸਾਨ, ਵਿਅਕਤੀਗਤ ਉਦਮੀ, ਗੈਰ ਸਰਕਾਰੀ … Continue Reading →

ਨਵੀਂ ਡੇਅਰੀ ਖੋਲਣ ਲਈ ਲੋਨ ਕਿਵੇਂ ਮਿਲਦਾ ਹੈ ? ਜ਼ਰੂਰ ਪੜ੍ਹੋ I

28/09/2017 by Dr. Amandeep Singh 14 Comments

ਡੇਅਰੀ ਉਦਮਿਤਾ ਵਿਕਾਸ  ਸਕੀਮ (ਡੀ.ਈ.ਡੀ.ਐਸ.) Dairy Entrepreneurship Development Scheme (DEDS) ਇਸ ਕੇਂਦਰ ਪ੍ਰਾਯੋਜਿਤ ਸਕੀਮ ਨੂੰ ਨਾਬਾਰਡ (NABARD)(ਰਾਸ਼ਟਰੀ ਕ੍ਰਿਸ਼ੀ ਅਤੇ ਗ੍ਰਾਮੀਣ ਵਿਕਾਸ ਬੈੰਕ) ਦੁਆਰਾ ਲਾਗੂ ਕੀਤਾ ਗਿਆ ਹੈ I ਇਸਦਾ ਉਦੇਸ਼ ਆਧੁਨਿਕ ਡੇਅਰੀ ਫਾਰਮਾਂ ਦੀ ਸਥਾਪਨਾ, ਸਾਫ਼ ਦੁੱਧ ਦਾ ਉਤਪਾਦਨ, ਵੱਛੇ ਦੀ ਸੇਹਤਮੰਦ ਪਰਵਰਿਸ਼ ਨੂੰ ਉਤਸ਼ਾਹਿਤ ਕਰਨਾ, ਅਸੰਗਠਿਤ ਖੇਤਰ ਦੇ ਵਿਚ ਤਬਦਿਲਿਯਾੰ ਲੇਯਾਨਾ ਅਤੇ ਸਵੈ ਰੋਜ਼ਗਾਰ ਪੈਦਾ ਕਰਨਾ ਹੈ I   ਕੋਣ ਲੈ ਸਕਦਾ ਹੈ ਲੋਨ ਕਿਸਾਨ, ਵਿਅਕਤੀਗਤ ਉਦਮੀ, ਗੈਰ ਸਰਕਾਰੀ ਸੰਗਠਨ, ਕੰਪਨੀਆਂ, ਪੈਨਸ਼ਨਰ, ਸਮੂਹ ਅਸਹਿਯੋਗ ਅਤੇ ਸੰਗਠਿਤ ਖੇਤਰ ਆਦਿ I … Continue Reading →

  • 1
  • 2
  • Next Page »


Hindi English




Recent Posts

  • Backyard Poultry Farming: Source of Livelihood for Rural Farmers
  • Provisional Estimates of Livestock Production for the Year 2020-21
  • List of Important Days and Weeks in Agriculture, Animal Husbandry & Allied Sectors
  • List of cattle and buffalo fairs in India with their place of occurrence, duration and breed
  • Livestock Production Statistics of India – 2020

Categories

Copyright © 2022 · Magazine Pro Theme on Genesis Framework · WordPress · Log in

logo
  • Home
  • Resources For Farmers
    • Resources in English
    • Resources in Hindi
    • Resources in Punjabi
    • Resources in Urdu
  • Resources For Veterinarians
  • Recent Trends
  • Success Stories
  • Guest Posts
  • Mock Tests